ਅੰਮ੍ਰਿਤਸਰ: ਵਿਸ਼ਵ ਪ੍ਰਸਿੱਧ ਅੰਮ੍ਰਿਤਸਰੀ ਕੁਲਚੇ ਨੂੰ ‘ਜੀ ਆਈ ਟੈਗ’ ਦਿਵਾਉਣ ਲਈ ਪੰਜਾਬ ਸਰਕਾਰ ਨੇ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਹੋ ਰਹੀ ਨਕਲ ਕਾਰਨ ਸਥਾਨਕ ਕਾਰੀਗਰਾਂ ਦੇ ਹੱਕ ਸੁਰੱਖਿਅਤ ਕਰਨ ਲਈ 19 ਜੂਨ ਨੂੰ ਅੰਮ੍ਰਿਤਸਰ ਡੀਸੀ ਦਫ਼ਤਰ ਵਿੱਚ ਅਹਿਮ ਮੀਟਿੰਗ ਹੋਵੇਗੀ। ਇਸ ਲਈ ਜੀਐਨਡੀਯੂ ਅਤੇ ਪ੍ਰਸ਼ਾਸਨ ਦੀ ਤਾਲਮੇਲ ਕਮੇਟੀ ਬਣਾਈ ਜਾਵੇਗੀ, ਜੋ ਕੁਲਚਾ ਵਿਕਰੇਤਾਵਾਂ ਦੀ ਐਸੋਸੀਏਸ਼ਨ ਤਿਆਰ ਕਰੇਗੀ।
ਅੰਮ੍ਰਿਤਸਰੀ ਕੁਲਚੇ ਨੂੰ ‘ਜੀ ਆਈ ਟੈਗ’ ਦਿਵਾਉਣ ਦੀ ਪ੍ਰਕਿਰਿਆ ਤੇਜ਼: ਪੰਜਾਬ ਸਰਕਾਰ ਵੱਲੋਂ 19 ਜੂਨ ਨੂੰ ਡੀਸੀ ਦਫ਼ਤਰ ਵਿੱਚ ਅਹਿਮ ਮੀਟਿੰਗ, ਬਣੇਗੀ ਵਿਸ਼ੇਸ਼ ਕਮੇਟੀ
RELATED ARTICLES


