HomePunjabi NewsLiberal Breakingਪੰਜਾਬ ਕਾਂਗਰਸ ਪ੍ਰਧਾਨ ਕੁਰਸੀ ਜੰਗ : ਰਾਜਾ ਵੜਿੰਗ ਤੇ ਚਰਨਜੀਤ ਚੰਨੀ ਆਹਮੋ...

ਪੰਜਾਬ ਕਾਂਗਰਸ ਪ੍ਰਧਾਨ ਕੁਰਸੀ ਜੰਗ : ਰਾਜਾ ਵੜਿੰਗ ਤੇ ਚਰਨਜੀਤ ਚੰਨੀ ਆਹਮੋ ਸਾਹਮਣੇ

ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਪ੍ਰਧਾਨਗੀ ਦੇ ਲਈ ਜਦੋ ਜਹਿਦ ਚੱਲ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਝੰਡਾ ਲੈ ਕੇ ਖੜੇ ਹਨ ਤੇ ਗਾਣਾ ਚੱਲ ਰਿਹਾ ਹੈ ਜੋਰ ਬੜਿਆਂ ਨੇ ਲਾ ਲਿਆ ਜਨਾਬ । ਦੱਸ ਦਈਏ ਕਿ ਤਰਨ ਤਾਰਨ ਚੋਣਾਂ ਵਿੱਚ ਹਾਰ ਤੋਂ ਬਾਅਦ ਪੰਜਾਬ ਪ੍ਰਧਾਨ ਦੀ ਰੇਸ ਵਿੱਚ ਕਈ ਨਾਮ ਚਰਚਾ ਵਿੱਚ ਹਨ ।

RELATED ARTICLES

Most Popular

Recent Comments