Saturday, July 27, 2024
HomePunjabi NewsLiberal Breakingਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਨਾਮਜ਼ਦਗੀ ਪੇਪਰ ਭਰਨ ਦੌਰਾਨ ਨਹੀਂ ਕੱਢਿਆ...

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਨਾਮਜ਼ਦਗੀ ਪੇਪਰ ਭਰਨ ਦੌਰਾਨ ਨਹੀਂ ਕੱਢਿਆ ਜਾਵੇਗਾ ਰੋਡ ਸ਼ੋ, ਜਾਣੋ ਵਜ੍ਹਾ

ਪੰਜਾਬ ਦੇ ਮਸ਼ਹੂਰ ਕਵੀ ਅਤੇ ਸਾਹਿਤਕਾਰ ਸੁਰਜੀਤ ਪਾਤਰ ਦੇ ਦਿਹਾਂਤ ਤੋਂ ਬਾਅਦ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨਾਮਜਦਗੀ ਦੌਰਾਨ ਕਿਸੇ ਵੀ ਤਰ੍ਹਾਂ ਦਾ ਰੋਡ ਸ਼ੋ ਨਹੀਂ ਕਰਨਗੇ ਅਤੇ ਸੁਰਜੀਤ ਪਾਤਰ ਦੇ ਅੰਤਮ ਦਰਸ਼ਨ ਕਰਨ ਤੋਂ ਬਾਅਦ ਹੀ ਉਹ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨਗੇ।

RELATED ARTICLES

Most Popular

Recent Comments