HomePunjabi NewsLiberal Breakingਪੰਜਾਬ ਕਾਂਗਰਸ ਨੇ 38 ਕੋਆਰਡੀਨੇਟਰ ਅਤੇ 58 ਸੰਗਠਨ ਨਿਗਰਾਨ ਤਾਇਨਾਤ ਕੀਤੇ

ਪੰਜਾਬ ਕਾਂਗਰਸ ਨੇ 38 ਕੋਆਰਡੀਨੇਟਰ ਅਤੇ 58 ਸੰਗਠਨ ਨਿਗਰਾਨ ਤਾਇਨਾਤ ਕੀਤੇ

ਪੰਜਾਬ ਕਾਂਗਰਸ ਨੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਕਦਮ ਚੁੱਕਦੇ ਹੋਏ, 38 ਵਿਧਾਨ ਸਭਾ ਹਲਕਿਆਂ ਵਿੱਚ ਕੋਆਰਡੀਨੇਟਰ ਅਤੇ 58 ਸੰਗਠਨ ਨਿਗਰਾਨ ਤਾਇਨਾਤ ਕੀਤੇ ਗਏ ਹਨ। ਇਹ ਹੁਕਮ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਰੀ ਕੀਤੇ ਹਨ।

RELATED ARTICLES

Most Popular

Recent Comments