HomePunjabi NewsLiberal Breakingਬ੍ਰੇਕਿੰਗ: ਪਾਵਰਕੌਮ ਨੂੰ ਜਲਦ ਮਿਲੇਗਾ ਨਵਾਂ ਡਾਇਰੈਕਟਰ ਜਨਰੇਸ਼ਨ, 25 ਇੰਜੀਨੀਅਰ ਦੌੜ 'ਚ;...

ਬ੍ਰੇਕਿੰਗ: ਪਾਵਰਕੌਮ ਨੂੰ ਜਲਦ ਮਿਲੇਗਾ ਨਵਾਂ ਡਾਇਰੈਕਟਰ ਜਨਰੇਸ਼ਨ, 25 ਇੰਜੀਨੀਅਰ ਦੌੜ ‘ਚ; ਮੁੱਖ ਸਕੱਤਰ ਦੀ ਮੀਟਿੰਗ ਅੱਜ

ਪਟਿਆਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਨੂੰ ਜਲਦ ਨਵਾਂ ਡਾਇਰੈਕਟਰ ਜਨਰੇਸ਼ਨ ਮਿਲਣ ਜਾ ਰਿਹਾ ਹੈ। ਇਸ ਅਹਿਮ ਅਹੁਦੇ ਦੀ ਦੌੜ ਵਿੱਚ 25 ਸੀਨੀਅਰ ਇੰਜੀਨੀਅਰ ਸ਼ਾਮਲ ਹਨ। ਅੱਜ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੀ ਅਗਵਾਈ ਹੇਠ ਹੋਣ ਵਾਲੀ ਉੱਚ ਪੱਧਰੀ ਮੀਟਿੰਗ ਦੌਰਾਨ ਕਿਸੇ ਇੱਕ ਨਾਮ ‘ਤੇ ਅੰਤਿਮ ਮੋਹਰ ਲੱਗ ਸਕਦੀ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅੰਤਿਮ ਫੈਸਲਾ ਲੈਣਗੇ।

RELATED ARTICLES

Most Popular

Recent Comments