HomePunjabi NewsLiberal Breakingਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਸਤੰਬਰ ਤੋਂ 3 ਦਿਨਾਂ ਦੇ ਅਮਰੀਕਾ ਦੌਰੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਸਤੰਬਰ ਤੋਂ 3 ਦਿਨਾਂ ਦੇ ਅਮਰੀਕਾ ਦੌਰੇ ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਅਮਰੀਕਾ ਦੌਰੇ ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੋਹਰਾ ਬੇਹਦ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਤੇ ਅਮਰੀਕਾ ਵਿਚਕਾਰ ਦੋਸਤੀ ਦੇ ਰਿਸ਼ਤੇ ਨੂੰ ਹੋਰ ਮਜਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਕਾਫੀ ਖਾਸ ਹੈ। ਪੀਐਮ ਮੋਦੀ 21 ਸਤੰਬਰ ਤੋਂ ਲੈ ਕੇ 3 ਦਿਨ ਤੱਕ ਅਮਰੀਕਾ ਦੇ ਦੌਰੇ ਤੇ ਰਹਿਣਗੇ।

RELATED ARTICLES

Most Popular

Recent Comments