HomePunjabi NewsLiberal Breakingਸਿੱਖ ਕੌਮ ਲਈ ਮਾਣ, ਇੰਗਲੈਂਡ ਦੇ ਵਿੱਚ ਪਹਿਲੀ ਸਿੱਖ ਕੋਰਟ ਦੀ ਸਥਾਪਨਾ

ਸਿੱਖ ਕੌਮ ਲਈ ਮਾਣ, ਇੰਗਲੈਂਡ ਦੇ ਵਿੱਚ ਪਹਿਲੀ ਸਿੱਖ ਕੋਰਟ ਦੀ ਸਥਾਪਨਾ

ਸਿੱਖ ਕੌਮ ਦੇ ਲਈ ਮਾਣ ਵਾਲੀ ਗੱਲ ਹੈ । ਇੰਗਲੈਂਡ ਦੇ ਵਿੱਚ ਪਹਿਲੀ ਸਿੱਖ ਕੋਰਟ ਦੀ ਸਥਾਪਨਾ ਕੀਤੀ ਗਈ ਹੈ । ਇੰਗਲੈਂਡ ਦੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਕਿਸੇ ਵੀ ਤਰ੍ਹਾਂ ਦੇ ਮੁਕਦਮਿਆ ਦੀ ਸੁਣਵਾਈ ਕੀਤੀ ਜਾਵੇਗੀ। ਇਸ ਦੇ ਨਾਲ ਸਿੱਖ ਭਾਈਚਾਰੇ ਵਿੱਚ ਮਾਣ ਅਤੇ ਖੁਸ਼ੀ ਦੀ ਲਹਿਰ ਫੈਲ ਗਈ ਹੈ । ਕਿਉਂਕਿ ਹੁਣ ਸਿੱਖਾਂ ਨੂੰ ਆਪਣੇ ਮਸਲੇ ਹੱਲ ਕਰਾਉਣ ਦੇ ਲਈ ਕਿਸੇ ਹੋਰ ਕੋਰਟ ਦੇ ਵਿੱਚ ਨਹੀਂ ਜਾਣਾ ਪਵੇਗਾ।

RELATED ARTICLES

Most Popular

Recent Comments