HomePunjabi NewsLiberal Breakingਪੰਜਾਬ 'ਚ ਲੱਗੇਗਾ ਰਾਸ਼ਟਰਪਤੀ ਸ਼ਾਸਨ, ‘ਆਪ’ ਵਿਧਾਇਕ ਵੀ ਛੱਡਣਗੇ ਪਾਰਟੀ: ਸੁਖਜਿੰਦਰ ਰੰਧਾਵਾ...

ਪੰਜਾਬ ‘ਚ ਲੱਗੇਗਾ ਰਾਸ਼ਟਰਪਤੀ ਸ਼ਾਸਨ, ‘ਆਪ’ ਵਿਧਾਇਕ ਵੀ ਛੱਡਣਗੇ ਪਾਰਟੀ: ਸੁਖਜਿੰਦਰ ਰੰਧਾਵਾ ਦਾ ਵੱਡਾ ਦਾਅਵਾ

ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿਧਾਇਕ ਵੀ ਪਾਰਟੀ ਛੱਡਣਗੇ ਅਤੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਹੈ। ਉਨ੍ਹਾਂ ਭਗਵੰਤ ਮਾਨ ‘ਤੇ ਤਨਜ਼ ਕਸਦਿਆਂ ਕਿਹਾ ਕਿ ਜਿਨ੍ਹਾਂ ਨੂੰ ਉਹ ‘ਹੀਰੇ’ ਕਹਿੰਦੇ ਸਨ, ਉਹ ਹੁਣ ਡਰ ਕਾਰਨ ਭਾਜਪਾ ਵਿੱਚ ਜਾ ਰਹੇ ਹਨ। ਰੰਧਾਵਾ ਅਨੁਸਾਰ ‘ਆਪ’ ਵਿੱਚ ਸਿਰਫ਼ ਵਪਾਰੀ ਰਹਿ ਗਏ ਹਨ ਜੋ ਸਿਰਫ਼ ਸਿਆਸੀ ਵਪਾਰ ਕਰ ਰਹੇ ਹਨ।

RELATED ARTICLES

Most Popular

Recent Comments