ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੇ 7 ਸਾਂਸਦਾਂ ਦੇ ਭਾਜਪਾ ਵਿੱਚ ਜਾਣ ਨੂੰ ਦੋਵਾਂ ਪਾਰਟੀਆਂ ਦੀ ਮਿਲੀਭੁਗਤ ਦੱਸਿਆ ਹੈ। ਬਾਜਵਾ ਅਨੁਸਾਰ ਇਹ ਮਹਿਜ਼ ਸਿਆਸੀ ਮੌਕਾਪ੍ਰਸਤੀ ਹੈ ਅਤੇ ਭਾਜਪਾ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਦਲ-ਬਦਲੀ ਕਰਵਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨੇ ਰਾਜ ਸਭਾ ਵਿੱਚ ਅਜਿਹੇ ਗੈਰ-ਪੰਜਾਬੀ ਲੋਕ ਭੇਜੇ ਸਨ ਜਿਨ੍ਹਾਂ ਦੀ ਸੂਬੇ ਪ੍ਰਤੀ ਕੋਈ ਵਚਨਬੱਧਤਾ ਨਹੀਂ ਸੀ।
ਸਾਂਸਦਾਂ ਦੀ ਦਲ-ਬਦਲੀ ‘ਤੇ ਪ੍ਰਤਾਪ ਬਾਜਵਾ ਦਾ ‘ਆਪ’ ਤੇ ਭਾਜਪਾ ‘ਤੇ ਵੱਡਾ ਹਮਲਾ; ਕਿਹਾ- ‘ਦੋਵਾਂ ਦੀ ਮਿਲੀਭੁਗਤ ਹੋਈ ਬੇਨਕਾਬ’
RELATED ARTICLES


