More
    HomePunjabi NewsLiberal Breakingਪੀਐਮ ਮੋਦੀ ਨੇ ਹਰਿਆਣਾ ਦੇ ਸਾਬਕਾ ਸੀਐਮ ਤੇ ਕੱਸਿਆ ਸਿਆਸੀ ਤੰਜ

    ਪੀਐਮ ਮੋਦੀ ਨੇ ਹਰਿਆਣਾ ਦੇ ਸਾਬਕਾ ਸੀਐਮ ਤੇ ਕੱਸਿਆ ਸਿਆਸੀ ਤੰਜ

    ਹਰਿਆਣਾ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਹੈਂਡਲ ‘ਤੇ ਕਾਂਗਰਸ ਨੂੰ ਦਲਾਲ-ਜਵਾਈ ਸਿੰਡੀਕੇਟ ਕਰਾਰ ਦਿੱਤਾ। ਸਾਬਕਾ ਸੀਐਮ ਭੂਪੇਂਦਰ ਹੁੱਡਾ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਪੁੱਤਰ ਦੀਪੇਂਦਰ ਹੁੱਡਾ ਬਾਰੇ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮੂਲ ਮਨੋਰਥ ਸਵਾਰਥ ਹੈ।

    RELATED ARTICLES

    Most Popular

    Recent Comments