More
    HomePunjabi NewsLiberal Breakingਬੇਅਦਬੀ ਅਤੇ ਨਸ਼ਿਆਂ ਦੇ ਦੋਸ਼ੀਆਂ ਨੂੰ ਜਨਤਾ ਅਤੇ ਪ੍ਰਮਾਤਮਾ ਦੀ ਕਚਹਿਰੀ 'ਚ...

    ਬੇਅਦਬੀ ਅਤੇ ਨਸ਼ਿਆਂ ਦੇ ਦੋਸ਼ੀਆਂ ਨੂੰ ਜਨਤਾ ਅਤੇ ਪ੍ਰਮਾਤਮਾ ਦੀ ਕਚਹਿਰੀ ‘ਚ ਦੇਣਾ ਪਵੇਗਾ ਹਿਸਾਬ: ਸੀਐਮ ਭਗਵੰਤ ਮਾਨ

    ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ‘ਚ ਧੱਕਿਆ ਅਤੇ ਬੇਅਦਬੀ ਵਰਗੇ ਪਾਪ ਕੀਤੇ, ਉਨ੍ਹਾਂ ਦਾ ਹਸ਼ਰ ਹਮੇਸ਼ਾ ਮਾੜਾ ਹੀ ਹੋਵੇਗਾ। ਮਾਨ ਨੇ ਦਾਅਵਾ ਕੀਤਾ ਕਿ 2027 ਤੱਕ ਲੋਕ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ। ਉਨ੍ਹਾਂ ਅਨੁਸਾਰ ਇਸ ਧੋਖੇ ਦਾ ਹਿਸਾਬ ਹੁਣ ਜਨਤਾ ਦੀ ਕਚਹਿਰੀ ਅਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਹੋਵੇਗਾ।

    RELATED ARTICLES

    Most Popular

    Recent Comments