HomePunjabi NewsLiberal Breakingਬ੍ਰੇਕਿੰਗ: ਪੀਐਮ ਮੋਦੀ ਨੂੰ ਨਾਰਵੇ ਦਾ ਸਰਵਉੱਚ ਸਨਮਾਨ, ਯੂਰਪ ਭਾਰਤ 'ਚ ਕਰੇਗਾ...

ਬ੍ਰੇਕਿੰਗ: ਪੀਐਮ ਮੋਦੀ ਨੂੰ ਨਾਰਵੇ ਦਾ ਸਰਵਉੱਚ ਸਨਮਾਨ, ਯੂਰਪ ਭਾਰਤ ‘ਚ ਕਰੇਗਾ $100 ਅਰਬ ਦਾ ਨਿਵੇਸ਼

ਓਸਲੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਰਵੇ ਵੱਲੋਂ ਸਰਵਉੱਚ ਸਨਮਾਨ ਨਾਲ ਨਿਵਾਜਿਆ ਗਿਆ ਹੈ, ਜੋ ਉਨ੍ਹਾਂ ਦਾ 32ਵਾਂ ਅੰਤਰਰਾਸ਼ਟਰੀ ਪੁਰਸਕਾਰ ਹੈ। ਇਸ ਮੌਕੇ ਪੀਐਮ ਮੋਦੀ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਯੂਰਪ ਭਾਰਤ ਵਿੱਚ 100 ਅਰਬ ਡਾਲਰ ਦਾ ਵੱਡਾ ਨਿਵੇਸ਼ ਕਰਨ ਜਾ ਰਿਹਾ ਹੈ। ਇਸ ਇਤਿਹਾਸਕ ਫੈਸਲੇ ਨਾਲ ਭਾਰਤ ਅਤੇ ਯੂਰਪ ਦੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਇੱਕ ਨਵੀਂ ਉਚਾਈ ਮਿਲੇਗੀ।

RELATED ARTICLES

Most Popular

Recent Comments