HomePunjabi NewsLiberal Breakingਨਵਜੋਤ ਸਿੱਧੂ ਨੇ ਇੱਕ ਵਾਰ ਫ਼ਿਰ ਆਪਣੇ ਬਿਆਨ ਨਾਲ ਛੇੜੀ ਚਰਚਾ

ਨਵਜੋਤ ਸਿੱਧੂ ਨੇ ਇੱਕ ਵਾਰ ਫ਼ਿਰ ਆਪਣੇ ਬਿਆਨ ਨਾਲ ਛੇੜੀ ਚਰਚਾ

ਸੀਨੀਅਰ ਆਗੂ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਪਾਰਟੀ ਦੇ ਆਗੂਆਂ ‘ਤੇ ਨਿਸ਼ਾਨਾ ਸਾਧਿਆ ਹੈ। ਹਾਲਾਂਕਿ, ਤਰੀਕੇ ਵਿੱਚ ਥੋੜ੍ਹਾ ਜਿਹਾ ਬਦਲਾਅ ਕੀਤਾ ਹੈ। ਹੁਣ ਉਹ ਕਿਸੇ ‘ਤੇ ਸਿੱਧਾ ਹਮਲਾ ਕਰਨ ਦੀ ਬਜਾਏ ਵਿਅੰਗ ਦਾ ਸਹਾਰਾ ਲੈ ਰਹੇ ਹਨ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਅਪਲੋਡ ਕੀਤੀ ਹੈ ਇਸ ‘ਚ ਲਿਖਿਆ ਹੈ ਕਿ ‘ਜੇਕਰ ਤੁਹਾਡੇ ‘ਚ ਪ੍ਰਤਿਭਾ ਹੈ ਤਾਂ ਦੁਨੀਆ ਉਸ ਦੀ ਕਦਰ ਕਰੇਗੀ, ਅੱਡੀ ਚੁੱਕਣ ਨਾਲ ਤੁਹਾਡਾ ਕਿਰਦਾਰ ਉੱਚਾ ਨਹੀਂ ਹੁੰਦਾ’।

RELATED ARTICLES

Most Popular

Recent Comments