Saturday, July 27, 2024
HomePunjabi NewsLiberal Breakingਕੈਂਸਰ ਨੂੰ ਹਰਾ ਕੇ ਘਰ ਪਰਤੇ ਨਵਜੋਤ ਕੌਰ ਸਿੱਧੂ, ਸ਼ੇਅਰ ਕੀਤੀ ਪੋਸਟ

ਕੈਂਸਰ ਨੂੰ ਹਰਾ ਕੇ ਘਰ ਪਰਤੇ ਨਵਜੋਤ ਕੌਰ ਸਿੱਧੂ, ਸ਼ੇਅਰ ਕੀਤੀ ਪੋਸਟ

ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਪਤਨੀ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹਨਾਂ ਦੀ ਪਤਨੀ ਡਾ ਨਵਜੋਤ ਕੌਰ ਸਿੱਧੂ ਸਿਹਤਯਾਬ ਹੋ ਕੇ ਹਸਪਤਾਲ ਤੋਂ ਵਾਪਸ ਘਰ ਆ ਰਹੇ ਨੇ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਦਾ ਕੈਂਸਰ ਦਾ ਸਫਲ ਅਪਰੇਸ਼ਨ ਕੁਝ ਦਿਨ ਪਹਿਲਾਂ ਹੋਇਆ ਸੀ । ਹੁਣ ਉਹ ਬਿਲਕੁਲ ਸਿਹਤਯਾਬ ਨੇ ਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

RELATED ARTICLES

Most Popular

Recent Comments