HomePunjabi NewsLiberal Breakingਨਾਇਬ ਸਿੰਘ ਸੈਣੀ ਬਣ ਸਕਦੇ ਹਨ ਹਰਿਆਣੇ ਦੇ ਅਗਲੇ ਮੁੱਖ ਮੰਤਰੀ

ਨਾਇਬ ਸਿੰਘ ਸੈਣੀ ਬਣ ਸਕਦੇ ਹਨ ਹਰਿਆਣੇ ਦੇ ਅਗਲੇ ਮੁੱਖ ਮੰਤਰੀ

ਹਰਿਆਣਾ ਵਿੱਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੂੰ ਨਵਾਂ ਆਗੂ ਚੁਣ ਲਿਆ ਗਿਆ ਹੈ। ਇਸਦੇ ਮੁਤਾਬਿਕ ਉਹ ਹਰਿਆਣੇ ਦੇ ਅਗਲੇ ਮੁੱਖ ਮੰਤਰੀ ਬਣ ਸਕਦੇ ਹਨ। ਫੈਸਲੇ ਤੋਂ ਪਹਿਲਾਂ ਹੀ ਅਨਿਲ ਵਿੱਜ ਅਚਾਨਕ ਮੀਟਿੰਗ ਛੱਡ ਕੇ ਬਾਹਰ ਆ ਗਏ। ਸੂਤਰਾਂ ਨੇ ਕਿਹਾ ਕਿ ਵਿਜ ਨੇਤਾ ਦੇ ਨਾਂ ਨੂੰ ਲੈ ਕੇ ਸਹਿਮਤ ਨਹੀਂ ਹਨ। ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਸ਼ਾਮ 5 ਵਜੇ ਰਾਜ ਭਵਨ ਵਿੱਚ ਹੋਵੇਗਾ।

RELATED ARTICLES

Most Popular

Recent Comments