HomePunjabi NewsLiberal BreakingMP ਰਾਜਾ ਵੜਿੰਗ ਨੇ ਜਹਾਜ਼ ਦੇ ਲਾਪਤਾ ਕਰੂ ਮੈਂਬਰਾਂ ਦੀ ਭਾਲ ਦੀ...

MP ਰਾਜਾ ਵੜਿੰਗ ਨੇ ਜਹਾਜ਼ ਦੇ ਲਾਪਤਾ ਕਰੂ ਮੈਂਬਰਾਂ ਦੀ ਭਾਲ ਦੀ ਕੀਤੀ ਮੰਗ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੂੰ ਪੱਤਰ ਸੌਂਪ ਕੇ ਪ੍ਰੇਸਟੀਜ ਫਾਲਕਨ ਜਹਾਜ਼ ਦੇ ਲਾਪਤਾ ਕਰੂ ਮੈਂਬਰਾਂ ਦੀ ਭਾਲ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਇਹ ਅਪੀਲ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਬੇਨਤੀ ‘ਤੇ ਕੀਤੀ ਗਈ ਹੈ।

RELATED ARTICLES

Most Popular

Recent Comments