Saturday, April 27, 2024
HomePunjabi NewsLiberal Breakingਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਹੋਣ ਦੀ ਖੁਸ਼ੀ ਵਿੱਚ ਵਿਧਾਇਕ...

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਹੋਣ ਦੀ ਖੁਸ਼ੀ ਵਿੱਚ ਵਿਧਾਇਕ ਦੇਵ ਮਾਨ ਨੇ ਵੰਡੇ ਲੱਡੂ

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਹੋਣ ਦੇ ਖੁਸ਼ੀ ਦੇ ਵਿੱਚ ਵਿਧਾਇਕ ਦੇਵ ਮਾਨ ਨੇ ਆਪਣੇ ਦਫਤਰ ਦੇ ਵਿੱਚ ਸਮਰਥਕਾਂ ਦੇ ਨਾਲ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ । ਉਹਨਾਂ ਨੇ ਧੀ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਧੀ ਵੱਡੀ ਹੋ ਕੇ ਆਪਣੇ ਪੰਜਾਬ ਦੇ ਲਈ ਕੰਮ ਕਰੇ। ਵਿਧਾਇਕ ਦੇਵ ਮਾਨ ਨੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ।

RELATED ARTICLES

Most Popular

Recent Comments