HomePunjabi NewsLiberal Breakingਰਾਹੁਲ ਗਾਂਧੀ ਵਲੋਂ ਸਿੱਖਾਂ ਤੇ ਦਿੱਤੇ ਬਿਆਨ ਦੀ ਮਨਜਿੰਦਰ ਸਿਰਸਾ ਨੇ ਕੀਤੀ...

ਰਾਹੁਲ ਗਾਂਧੀ ਵਲੋਂ ਸਿੱਖਾਂ ਤੇ ਦਿੱਤੇ ਬਿਆਨ ਦੀ ਮਨਜਿੰਦਰ ਸਿਰਸਾ ਨੇ ਕੀਤੀ ਨਿੰਦਾ

ਰਾਹੁਲ ਗਾਂਧੀ ਵਲੋਂ ਸਿੱਖਾਂ ਤੇ ਦਿੱਤੇ ਬਿਆਨ ਦੀ ਮਨਜਿੰਦਰ ਸਿਰਸਾ ਨੇ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਅੱਜ ਅਮਰੀਕਾ ਵਿਚ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ, ਮੈਂ ਉਸ ਦੀ ਸਖ਼ਤ ਸ਼ਬਦਾਂ ਵਿਚ ਨਿੱਦਾ ਕਰਦਾ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਤੇ ਕੜਾ ਸੁਰੱਖਿਅਤ ਨਹੀਂ।

ਉਕਤ ਲੋਕ ਗੁਰਦੁਆਰਾ ਸਾਹਿਬ ਜਾ ਸਕਦੇ ਹਨ ਜਾਂ ਨਹੀਂ, ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਰਾਹੁਲ ਨੂੰ ਦੱਸਣਾ ਚਾਹੁੰਦਾ ਹਾ ਕਿ ਇਹ ਕੋਸ਼ਿਸ਼ਾਂ ਜ਼ਕਰੀਆ ਖਾਨ, ਔਰੰਗਜ਼ੇਬ, ਅਬਦਾਲੀ, ਗੋਰਿਆ ਤੋਂ ਲੈ ਕੇ ਕਾਂਗਰਸ ਤੱਕ ਸਾਰਿਆਂ ਨੇ ਕੀਤੀਆਂ ਹਨ।

RELATED ARTICLES

Most Popular

Recent Comments