More
    HomePunjabi NewsLiberal Breakingਮਖੂ ਰੇਲਵੇ ਓਵਰ ਬ੍ਰਿਜ ਦਾ 36 ਫ਼ੀਸਦ ਕੰਮ ਮੁਕੰਮਲ, 2027 ਤੱਕ ਹੋਵੇਗਾ...

    ਮਖੂ ਰੇਲਵੇ ਓਵਰ ਬ੍ਰਿਜ ਦਾ 36 ਫ਼ੀਸਦ ਕੰਮ ਮੁਕੰਮਲ, 2027 ਤੱਕ ਹੋਵੇਗਾ ਤਿਆਰ

    ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ ਨੈਸ਼ਨਲ ਹਾਈਵੇਅ-54 ‘ਤੇ ਮਖੂ ਵਿਖੇ ਬਣ ਰਹੇ ਰੇਲਵੇ ਓਵਰ ਬ੍ਰਿਜ ਦਾ 36 ਫ਼ੀਸਦ ਕੰਮ ਪੂਰਾ ਹੋ ਚੁੱਕਾ ਹੈ। ਇਹ ਪ੍ਰਾਜੈਕਟ 28 ਜੁਲਾਈ 2027 ਤੱਕ ਮੁਕੰਮਲ ਹੋਵੇਗਾ। ਉਨ੍ਹਾਂ ਪ੍ਰਭਾਵਿਤ ਦੁਕਾਨਦਾਰਾਂ ਦੀ ਕੰਧ ਸਬੰਧੀ ਸਮੱਸਿਆ ਹੱਲ ਕਰਨ ਦਾ ਭਰੋਸਾ ਵੀ ਦਿੱਤਾ।

    RELATED ARTICLES

    Most Popular

    Recent Comments