ਮੁੱਖ ਮੰਤਰੀ ਭਗਵੰਤ ਮਾਨ ਨੇ ਕਰਜ਼ੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਕਰਜ਼ਾ ਨਹੀਂ ਲੈਂਦੇ, ਉਹ ਤਰੱਕੀ ਨਹੀਂ ਕਰ ਸਕਦੇ ਕਿਉਂਕਿ ਕਰਜ਼ਾ ਵਿਕਾਸ ਅਤੇ ਤਰੱਕੀ ਲਈ ਹੁੰਦਾ ਹੈ। ਮਾਨ ਨੇ ਸਪੱਸ਼ਟ ਕੀਤਾ ਕਿ ਸੂਬੇ ਦੇ ਵਿਕਾਸ ਕਾਰਜਾਂ ਲਈ ਲਿਆ ਗਿਆ ਪੈਸਾ ਨਿਵੇਸ਼ ਵਾਂਗ ਹੈ। ਉਨ੍ਹਾਂ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਰਜ਼ੇ ਨੂੰ ਆਰਥਿਕ ਮਜ਼ਬੂਤੀ ਦਾ ਅਹਿਮ ਹਿੱਸਾ ਦੱਸਿਆ ਹੈ।
ਕਰਜ਼ਾ ਤਰੱਕੀ ਲਈ ਜ਼ਰੂਰੀ; ਮੁੱਖ ਮੰਤਰੀ ਭਗਵੰਤ ਮਾਨ ਨੇ ਕਰਜ਼ੇ ਨੂੰ ਵਿਕਾਸ ਦਾ ਆਧਾਰ ਦੱਸਿਆ
RELATED ARTICLES


