HomePunjabi NewsLiberal Breakingਕੈਂਸਰ ਬਾਰੇ ਆਪਣੇ ਦਾਵੇ ਨੂੰ ਲੈ ਕੇ ਨਵਜੋਤ ਸਿੱਧੂ ਨੂੰ ਜਾਰੀ ਹੋਇਆ...

ਕੈਂਸਰ ਬਾਰੇ ਆਪਣੇ ਦਾਵੇ ਨੂੰ ਲੈ ਕੇ ਨਵਜੋਤ ਸਿੱਧੂ ਨੂੰ ਜਾਰੀ ਹੋਇਆ ਕਨੂੰਨੀ ਨੋਟਿਸ

ਕੈਂਸਰ ਬਾਰੇ ਆਪਣੇ ਦਾਵੇ ਨੂੰ ਲੈ ਕੇ ਨਵਜੋਤ ਸਿੱਧੂ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਸਾਬਕਾ ਕ੍ਰਿਕਟਰ ਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਝਗ ਸਿਵਲ ਸੁਸਾਇਟੀ ਨੇ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ। ਸੁਸਾਇਟੀ ਨੇ ਸੱਤ ਦਿਨਾਂ ਵਿੱਚ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਜਾਂ ਮਾਫੀ ਮੰਗਣ ਦੀ ਮੰਗ ਕੀਤੀ। ਅਜਿਹਾ ਨਾ ਕਰਨ ‘ਤੇ ਨੁਕਸਾਨ ਦਾ ਦਾਅਵਾ ਕਰਨ ਦੀ ਚਿਤਾਵਨੀ ਦਿੱਤੀ।

RELATED ARTICLES

Most Popular

Recent Comments