More
    HomePunjabi NewsLiberal Breakingਜਲੰਧਰ ਦੇ ਅਰਜੁਨ ਦੀ ਭਾਰਤ ਅੰਡਰ-19 ਟੀਮ ਵਿੱਚ ਚੋਣ, 4 ਜੁਲਾਈ ਨੂੰ...

    ਜਲੰਧਰ ਦੇ ਅਰਜੁਨ ਦੀ ਭਾਰਤ ਅੰਡਰ-19 ਟੀਮ ਵਿੱਚ ਚੋਣ, 4 ਜੁਲਾਈ ਨੂੰ ਸ੍ਰੀਲੰਕਾ ਖ਼ਿਲਾਫ਼ ਕਰੇਗਾ ਡੈਬਿਊ

    ਜਲੰਧਰ: ਜਲੰਧਰ ਦੇ ਨੌਜਵਾਨ ਕ੍ਰਿਕਟਰ ਅਰਜੁਨ ਦੀ ਭਾਰਤ ਦੀ ਅੰਡਰ-19 ਟੀਮ ਵਿੱਚ ਚੋਣ ਹੋਈ ਹੈ। ਉਹ 4 ਜੁਲਾਈ ਨੂੰ ਸ੍ਰੀਲੰਕਾ ਖ਼ਿਲਾਫ਼ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡੇਗਾ। ਅਰਜੁਨ ਨੂੰ 3 ਵਨਡੇ ਅਤੇ ਇੱਕ ਟੈਸਟ ਮੈਚ ਲਈ ਆਲਰਾਊਂਡਰ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਪਰਿਵਾਰ ਮੁਤਾਬਕ ਅਰਜੁਨ ਨੇ ਸਿਰਫ਼ 7 ਸਾਲ ਦੀ ਉਮਰ ਵਿੱਚ ਆਪਣੇ ਭਰਾ ਕਰਨ ਦਾ ਆਪਣੇ ਕੱਦ ਤੋਂ ਵੱਡਾ ਬੈਟ ਫੜ ਕੇ ਪਹਿਲਾ ਸ਼ਾਟ ਖੇਡਿਆ ਸੀ।

    RELATED ARTICLES

    Most Popular

    Recent Comments