HomePunjabi NewsLiberal Breakingਜੇਲ੍ਹ ਵਿੱਚ ਬੰਦ ਗੁਰਿੰਦਰ ਸਿੰਘ ਔਜਲਾ ਨੇ ਹਾਈ ਕੋਰਟ ਵਿੱਚ NSA ਖ਼ਿਲਾਫ਼...

ਜੇਲ੍ਹ ਵਿੱਚ ਬੰਦ ਗੁਰਿੰਦਰ ਸਿੰਘ ਔਜਲਾ ਨੇ ਹਾਈ ਕੋਰਟ ਵਿੱਚ NSA ਖ਼ਿਲਾਫ਼ ਕੀਤੀ ਅਪੀਲ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਆਰਗੇਨਾਈਜ਼ੇਸ਼ਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਗੁਰਿੰਦਰ ਸਿੰਘ ਔਜਲਾ ਨੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੜ ਤੋਂ ਲਾਏ ਗਏ ਐਨਐਸਏ ਨੂੰ ਚੁਣੌਤੀ ਦਿੱਤੀ ਹੈ। ਉਸ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਉਸ ਦਾ ਅੰਮ੍ਰਿਤਪਾਲ ਸਿੰਘ ਅਤੇ ਉਸ ਦੀ ਸੰਸਥਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

RELATED ARTICLES

Most Popular

Recent Comments