Saturday, July 27, 2024
HomePunjabi NewsLiberal Breakingਕੱਲ੍ਹ ਤੋਂ ਪੰਜਾਬ 'ਚ ਬੱਸਾਂ 'ਚ ਸਫਰ ਕਰਨਾ ਹੋਵੇਗਾ ਮੁਸ਼ਕਿਲ, ਇਹ ਹੈ...

ਕੱਲ੍ਹ ਤੋਂ ਪੰਜਾਬ ‘ਚ ਬੱਸਾਂ ‘ਚ ਸਫਰ ਕਰਨਾ ਹੋਵੇਗਾ ਮੁਸ਼ਕਿਲ, ਇਹ ਹੈ ਵਜ੍ਹਾ

ਭਲਕੇ ਤੋਂ ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨਾ ਔਖਾ ਹੋ ਸਕਦਾ ਹੈ ਕਿਉਂਕਿ ਮੁਲਾਜ਼ਮ ਯੂਨੀਅਨਾਂ ਬੱਸਾਂ ਵਿੱਚ ਜਿੰਨੀਆਂ ਸੀਟਾਂ ਹਨ, ਉਨੀਆਂ ਹੀ ਸਵਾਰੀਆਂ ਨੂੰ ਬਿਠਾਉਣਗੀਆਂ। ਦਰਅਸਲ ਕੇਂਦਰ ਸਰਕਾਰ ਵੱਲੋਂ ਬਣਾਏ ਹਿੱਟ ਐਂਡ ਰਨ ਕਾਲੇ ਕਾਨੂੰਨ ਕਾਰਨ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਇਸ ਦਾ ਵਿਰੋਧ ਕਰਦਿਆਂ ਆਵਾਜ਼ ਬੁਲੰਦ ਕੀਤੀ। ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਮੁਲਾਜ਼ਮਾਂ ਨੇ ਬੱਸਾਂ ਵਿੱਚ ਜਿੰਨੀਆਂ ਵੀ ਸੀਟਾਂ ਹਨ, ਉੱਨੀਆਂ ਹੀ ਸਵਾਰੀਆਂ ਨੂੰ ਬਿਠਾਉਣ ਦਾ ਐਲਾਨ ਕੀਤਾ ਹੈ ਕਿਉਂਕਿ ਉਹ ਹਿੱਟ ਐਂਡ ਰਨ ਕਾਨੂੰਨ ਨੂੰ ਛਿੱਕੇ ਟੰਗ ਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੇ।

RELATED ARTICLES

Most Popular

Recent Comments