ਇਰਾਨੀ ਰਾਸ਼ਟਰਪਤੀ ਨੇ ਅਮਰੀਕਾ ‘ਤੇ ਬੇਭਰੋਸਗੀ ਜ਼ਾਹਰ ਕਰਦਿਆਂ ਡੋਨਾਲਡ ਟਰੰਪ ਨੂੰ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਤੋਂ ਪਰਮਾਣੂ ਅਧਿਕਾਰ ਖੋਹਣ ਵਾਲਾ ਟਰੰਪ ਕੌਣ ਹੁੰਦਾ ਹੈ। ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਉਹ ਜੰਗ ਨਹੀਂ ਚਾਹੁੰਦੇ, ਸਗੋਂ ਸਿਰਫ਼ ਆਪਣੀ ਆਤਮ-ਰੱਖਿਆ ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਰਾਨ ਆਪਣੇ ਹੱਕਾਂ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕਰੇਗਾ।
ਇਰਾਨੀ ਰਾਸ਼ਟਰਪਤੀ ਦਾ ਟਰੰਪ ‘ਤੇ ਪਲਟਵਾਰ; ਕਿਹਾ- ਸਾਡੇ ਤੋਂ ਪਰਮਾਣੂ ਅਧਿਕਾਰ ਖੋਹਣ ਵਾਲਾ ਟਰੰਪ ਕੌਣ?
RELATED ARTICLES


