More
    HomePunjabi NewsLiberal Breakingਬ੍ਰੇਕਿੰਗ: ਟਰੰਪ ਤੇ ਨੇਤਨਯਾਹੂ ਦਾ ਕਤਲ ਕਰਨ ਵਾਲੇ ਨੂੰ 500 ਕਰੋੜ ਦੇਵੇਗਾ...

    ਬ੍ਰੇਕਿੰਗ: ਟਰੰਪ ਤੇ ਨੇਤਨਯਾਹੂ ਦਾ ਕਤਲ ਕਰਨ ਵਾਲੇ ਨੂੰ 500 ਕਰੋੜ ਦੇਵੇਗਾ ਈਰਾਨ, ਸੰਸਦ ‘ਚ ਬਿੱਲ ਲਿਆਉਣ ਦੀ ਤਿਆਰੀ

    ਤੇਹਰਾਨ/ਵਾਸ਼ਿੰਗਟਨ: ਵਿਸ਼ਵ ਸਿਆਸਤ ਵਿੱਚ ਉਸ ਵੇਲੇ ਵੱਡਾ ਭੂਚਾਲ ਆ ਗਿਆ ਜਦੋਂ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹੱਤਿਆ ਕਰਨ ਵਾਲੇ ਨੂੰ 500 ਕਰੋੜ ਰੁਪਏ (ਇਨਾਮ) ਦੇਣ ਦਾ ਐਲਾਨ ਕਰਨ ਲਈ ਆਪਣੀ ਸੰਸਦ ਵਿੱਚ ਬਿੱਲ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ, ਇਸ ਬੇਹੱਦ ਤਣਾਅਪੂਰਨ ਮਾਹੌਲ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ‘ਤੇ ਅੱਜ ਹੋਣ ਵਾਲੇ ਸੰਭਾਵੀ ਹਮਲੇ ਨੂੰ ਫਿਲਹਾਲ ਟਾਲ ਦਿੱਤਾ ਹੈ।

    RELATED ARTICLES

    Most Popular

    Recent Comments