HomePunjabi NewsLiberal BreakingIPL 2025 : ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨ ਦੇ ਨਾਲ

IPL 2025 : ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨ ਦੇ ਨਾਲ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦਾ 47ਵਾਂ ਮੈਚ ਰਾਜਸਥਾਨ ਰਾਇਲਜ਼ (ਆਰਆਰ) ਅਤੇ ਗੁਜਰਾਤ ਟਾਈਟਨਜ਼ (ਜੀਟੀ) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। 2022 ਦੇ ਚੈਂਪੀਅਨ ਗੁਜਰਾਤ ਦੇ 8 ਵਿੱਚੋਂ 6 ਜਿੱਤਾਂ ਅਤੇ 2 ਹਾਰਾਂ ਨਾਲ 12 ਅੰਕ ਹਨ। 2008 ਦੇ ਜੇਤੂ ਰਾਜਸਥਾਨ ਨੇ 18ਵੇਂ ਸੀਜ਼ਨ ਵਿੱਚ ਹੁਣ ਤੱਕ 9 ਵਿੱਚੋਂ ਸਿਰਫ਼ 2 ਮੈਚ ਜਿੱਤੇ ਹਨ ਅਤੇ 7 ਹਾਰੇ ਹਨ।

RELATED ARTICLES

Most Popular

Recent Comments