Sunday, July 14, 2024
HomePunjabi NewsEntertainmentਇੰਸਟਾਗਰਾਮ ਬਣੀ ਦੁਨੀਆਂ ਦੀ ਸਭ ਤੋਂ ਵੱਧ ਡਾਊਨਲੋਡ ਕੀਤੇ ਜਾਣ ਵਾਲੀ ਐਪ

ਇੰਸਟਾਗਰਾਮ ਬਣੀ ਦੁਨੀਆਂ ਦੀ ਸਭ ਤੋਂ ਵੱਧ ਡਾਊਨਲੋਡ ਕੀਤੇ ਜਾਣ ਵਾਲੀ ਐਪ

ਮੇਟਾ ਦੇ ਫੋਟੋ ਸ਼ੇਅਰਿੰਗ ਪਲੇਟਫਾਰਮ ਯਾਨੀ ਇੰਸਟਾਗ੍ਰਾਮ ਨੇ TikTok ਨੂੰ ਪਛਾੜ ਕੇ 2023 ਵਿੱਚ ਸਭ ਤੋਂ ਵੱਧ ਡਾਊਨਲੋਡ ਕੀਤੇ ਐਪਸ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਸ਼ਮੁਲਿਕ ਨੇ ਅੱਗੇ ਕਿਹਾ ਕਿ ਲੋਕ ਇੰਸਟਾਗ੍ਰਾਮ ਵੱਲ ਵੱਧ ਤੋਂ ਵੱਧ ਆਕਰਸ਼ਿਤ ਹੋ ਰਹੇ ਹਨ ਕਿਉਂਕਿ ਇਹ ਫਾਲੋਅਰ ਬੇਸ ਤੋਂ ਪੈਸੇ ਕਮਾਉਣ ਲਈ ਇੱਕ ਬਿਹਤਰ ਪਲੇਟਫਾਰਮ ਹੈ।

RELATED ARTICLES

Most Popular

Recent Comments