More
    HomePunjabi NewsBusinessਬ੍ਰੇਕਿੰਗ : ਇੰਡੀਗੋ ਨੇ ਵਧਾਇਆ ਫਿਊਲ ਸਰਚਾਰਜ, ਘਰੇਲੂ ਉਡਾਣਾਂ ਦੀਆਂ ਟਿਕਟਾਂ 1,300...

    ਬ੍ਰੇਕਿੰਗ : ਇੰਡੀਗੋ ਨੇ ਵਧਾਇਆ ਫਿਊਲ ਸਰਚਾਰਜ, ਘਰੇਲੂ ਉਡਾਣਾਂ ਦੀਆਂ ਟਿਕਟਾਂ 1,300 ਰੁਪਏ ਤੱਕ ਮਹਿੰਗੀਆਂ ਹੋਣਗੀਆਂ

    ਦੇਸ਼ 06 ਅਕਤੂਬਰ: ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਫਿਊਲ ਸਰਚਾਰਜ ਵਧਾਉਣ ਦਾ ਐਲਾਨ ਕੀਤਾ ਹੈ। ਘਰੇਲੂ ਉਡਾਣਾਂ ’ਤੇ 1,300 ਰੁਪਏ ਤੱਕ ਅਤੇ ਕੌਮਾਂਤਰੀ ਉਡਾਣਾਂ ’ਤੇ 1,000 ਤੋਂ 10,000 ਰੁਪਏ ਤੱਕ ਚਾਰਜ ਲੱਗੇਗਾ। ਨਵੀਆਂ ਦਰਾਂ 6 ਅਕਤੂਬਰ ਤੋਂ ਲਾਗੂ ਹੋਣਗੀਆਂ। ਏਅਰਲਾਈਨ ਮੁਤਾਬਕ ATF ਦੀਆਂ ਵਧੀਆਂ ਕੀਮਤਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ।

    RELATED ARTICLES

    Most Popular

    Recent Comments