HomePunjabi NewsLiberal Breakingਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਸਈਅਦ ਮੋਦੀ ਚੈਂਪੀਅਨਸ਼ਿਪ ਜਿੱਤੀ

ਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਸਈਅਦ ਮੋਦੀ ਚੈਂਪੀਅਨਸ਼ਿਪ ਜਿੱਤੀ

ਸਈਦ ਮੋਦੀ ਇੰਡੀਆ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦਾ ਫਾਈਨਲ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੀਬੀਡੀ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤ ਨੂੰ ਐਤਵਾਰ ਨੂੰ ਮਹਿਲਾ ਡਬਲਜ਼ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਮਿਲਿਆ। ਮਹਿਲਾ ਸਿੰਗਲਜ਼ ਵਿੱਚ ਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਚੀਨ ਦੀ ਵੂ ਲੁਓ ਯੂ ਨੂੰ 21-14, 21-16 ਦੇ ਫਰਕ ਨਾਲ ਹਰਾ ਕੇ ਮੈਚ ਜਿੱਤ ਲਿਆ। ਸਿੰਧੂ ਨੇ 2022 ਤੋਂ ਬਾਅਦ ਸਈਅਦ ਮੋਦੀ ਚੈਂਪੀਅਨਸ਼ਿਪ ਜਿੱਤੀ ਹੈ।

RELATED ARTICLES

Most Popular

Recent Comments