More
    HomePunjabi NewsLiberal Breakingਭਾਰਤੀ ਤੇਜ ਗੇਂਦਬਾਜ ਮੁਹੰਮਦ ਸ਼ਮੀ ਜਲਦੀ ਹੀ ਅੰਤਰਰਾਸ਼ਟਰੀ ਟੀ-20 ਤੋਂ ਲੈਣਗੇ ਸੰਨਿਆਸ

    ਭਾਰਤੀ ਤੇਜ ਗੇਂਦਬਾਜ ਮੁਹੰਮਦ ਸ਼ਮੀ ਜਲਦੀ ਹੀ ਅੰਤਰਰਾਸ਼ਟਰੀ ਟੀ-20 ਤੋਂ ਲੈਣਗੇ ਸੰਨਿਆਸ

    ਭਾਰਤੀ ਤੇਜ ਗੇਂਦਬਾਜ ਮੁਹੰਮਦ ਸ਼ਮੀ ਜਲਦੀ ਹੀ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਰਸਮੀ ਐਲਾਨ ਕਰ ਸਕਦੇ ਹਨ। ਮੁਹੰਮਦ ਸ਼ਮੀ ਦੀ ਗੱਲ ਕਰੀਏ ਤਾਂ ਉਸ ਨੇ 10 ਸਾਲ ਪਹਿਲਾਂ ਟੀਮ ਇੰਡੀਆ ਲਈ ਆਪਣੇ ਅੰਤਰਰਾਸ਼ਟਰੀ ਟੀ-20 ਫਾਰਮੈਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 2014 ਤੋਂ 2024 ਵਿਚਾਲੇ ਸ਼ਮੀ ਨੇ ਸਿਰਫ 23 ਟੀ-20 ਮੈਚ ਖੇਡੇ ਹਨ।

    RELATED ARTICLES

    Most Popular

    Recent Comments