HomePunjabi NewsLiberal Breakingਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਟੀ20 ਰੈਂਕਿੰਗ ਵਿੱਚ ਲਗਾਈ ਲੰਬੀ ਛਾਲ

ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਟੀ20 ਰੈਂਕਿੰਗ ਵਿੱਚ ਲਗਾਈ ਲੰਬੀ ਛਾਲ

ਪੰਜਵੇਂ ਟੀ20 ਮੈਚ ਦੇ ਵਿੱਚ ਇੰਗਲੈਂਡ ਦੇ ਖਿਲਾਫ ਅਭਿਸ਼ੇਕ ਸ਼ਰਮਾ ਵੱਲੋਂ ਲਗਾਏ ਗਏ ਸ਼ਾਨਦਾਰ ਸੈਂਕੜੇ ਤੋਂ ਬਾਅਦ ਉਸ ਦੀ ਰੈਂਕਿੰਗ ਵਿੱਚ ਵਾਧਾ ਹੋਇਆ ਹੈ। ਅਭਿਸ਼ੇਕ ਸ਼ਰਮਾ ਨੰਬਰ ਦੋ ਤੇ ਪਹੁੰਚ ਗਏ ਹਨ। ਆਈਸੀਸੀ ਰੈਂਕਿੰਗ ਵਿੱਚ ਉਸਦੇ 829 ਅੰਕ ਹਨ ਜਦਕਿ ਪਹਿਲੇ ਨੰਬਰ ਤੇ ਟਰੈਵਿਸ ਹੈਡ ਹੈ ਜਿਸ ਦੇ 855 ਅੰਕ ਹਨ। ਅਭਿਸ਼ੇਕ ਨੇ ਇੰਗਲੈਂਡ ਖਿਲਾਫ 5ਵੇਂ ਟੀ-20 ਮੈਚ ‘ਚ 135 ਦੌੜਾਂ ਬਣਾਈਆਂ। ਉਸ ਨੇ 7 ਚੌਕੇ ਅਤੇ 13 ਛੱਕੇ ਲਗਾਏ ਸਨ।

RELATED ARTICLES

Most Popular

Recent Comments