HomePunjabi NewsLiberal Breakingਪੈਰਿਸ ਓਲੰਪਿਕ 'ਚ ਹਾਕੀ ਦਾ ਸੈਮੀਫਾਈਨਲ ਮੈਚ ਹਾਰਿਆ ਭਾਰਤ

ਪੈਰਿਸ ਓਲੰਪਿਕ ‘ਚ ਹਾਕੀ ਦਾ ਸੈਮੀਫਾਈਨਲ ਮੈਚ ਹਾਰਿਆ ਭਾਰਤ

ਪੈਰਿਸ ਓਲੰਪਿਕ ‘ਚ ਹਾਕੀ ਦਾ ਸੈਮੀਫਾਈਨਲ ਮੈਚ ਭਾਰਤ ਹਾਰ ਗਿਆ ਹੈ। ਟੀਮ ਨੂੰ ਜਰਮਨੀ ਨੇ 3-2 ਨਾਲ ਹਰਾਇਆ ਸੀ। ਭਾਰਤ ਹੁਣ ਕਾਂਸੀ ਤਮਗੇ ਲਈ ਸਪੇਨ ਦਾ ਸਾਹਮਣਾ ਕਰੇਗਾ। ਇਹ ਮੈਚ 8 ਅਗਸਤ ਨੂੰ ਸ਼ਾਮ 5:30 ਵਜੇ ਤੋਂ ਖੇਡਿਆ ਜਾਵੇਗਾ। ਸੋਨ ਤਗਮੇ ਦਾ ਮੁਕਾਬਲਾ ਜਰਮਨੀ ਅਤੇ ਨੀਦਰਲੈਂਡ ਵਿਚਾਲੇ 8 ਅਗਸਤ ਨੂੰ ਰਾਤ 10:30 ਵਜੇ ਹੋਵੇਗਾ।

RELATED ARTICLES

Most Popular

Recent Comments