HomePunjabi NewsBusinessਭਾਰਤੀ ਬਜ਼ਾਰ ਵਿੱਚ ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਦਰਜ

ਭਾਰਤੀ ਬਜ਼ਾਰ ਵਿੱਚ ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਦਰਜ

ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ 19 ਅਕਤੂਬਰ ਨੂੰ ਸੋਨਾ 77,410 ਰੁਪਏ ‘ਤੇ ਸੀ, ਜੋ ਹੁਣ 78,015 ਰੁਪਏ ਪ੍ਰਤੀ 10 ਗ੍ਰਾਮ (26 ਅਕਤੂਬਰ) ‘ਤੇ ਪਹੁੰਚ ਗਿਆ ਹੈ। ਭਾਵ ਇਸ ਹਫਤੇ ਇਸ ਦੀ ਕੀਮਤ 605 ਰੁਪਏ ਵਧ ਗਈ ਹੈ। ਉਥੇ ਹੀ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਹ ਪਿਛਲੇ ਸ਼ਨੀਵਾਰ 92,283 ਰੁਪਏ ‘ਤੇ ਸੀ, ਜੋ ਹੁਣ 95,800 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ ਹੈ।

RELATED ARTICLES

Most Popular

Recent Comments