Saturday, July 27, 2024
HomePunjabi NewsLiberal Breakingਮੈਂ ਸੀਐਮ ਬਣਾਂਗਾ ਮੇਰਾ ਟੀਚਾ ਮੁੱਖ ਮੰਤਰੀ ਬਣਨਾ ਹੈ : ਰਾਜਾ ਵੜਿੰਗ

ਮੈਂ ਸੀਐਮ ਬਣਾਂਗਾ ਮੇਰਾ ਟੀਚਾ ਮੁੱਖ ਮੰਤਰੀ ਬਣਨਾ ਹੈ : ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਮੇਰੇ ਹੱਥਾਂ ਦੀਆਂ ਲਕੀਰਾਂ ਦੱਸਦੀਆਂ ਕਿ ਮੈਂ CM ਬਣਾਂਗਾ। ਮੇਰਾ ਟੀਚਾ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਹੈ। ਕਾਂਗਰਸ ਛੱਡ ਕੇ ਭਾਜਪਾ ਨਾਲ ਰਲੇ ਰਵਨੀਤ ਬਿੱਟੂ ਨੇ ਇੱਕ ਦਿਨ ਭੀੜ ਵਿਚ ਰੁਲ ਜਾਣਾ ਹੈ। ਉਨ੍ਹਾਂ ਆਖਿਆ ਕਿ ਬਿੱਟੂ ਨੇ ਬੇਅੰਤ ਸਿੰਘ ਦੀ ਚਿੱਟੀ ਪੱਗ ਨੂੰ ਦਾਗ ਲਾਇਆ ਹੈ।

RELATED ARTICLES

Most Popular

Recent Comments