HomePunjabi NewsEntertainmentਪੰਜਾਬੀ ਗਾਇਕ ਕਰਨ ਔਜਲਾ ਤੇ ਹੋਏ ਹਮਲੇ ਦੀ ਗੁਰਦਾਸ ਮਾਨ ਨੇ ਕੀਤੀ...

ਪੰਜਾਬੀ ਗਾਇਕ ਕਰਨ ਔਜਲਾ ਤੇ ਹੋਏ ਹਮਲੇ ਦੀ ਗੁਰਦਾਸ ਮਾਨ ਨੇ ਕੀਤੀ ਨਿੰਦਾ

ਪੰਜਾਬੀ ਗਾਇਕ ਕਰਨ ਔਜਲਾ ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਨਾਮ ਬਾਰੇ ਗਾਇਕ ਗੁਰਦਾਸ ਮਾਨ ਨੇ ਇਸਦੀ ਨਿੰਦਾ ਕੀਤੀ ਹੈ। ਗੁਰਦਾਸ ਮਾਨ ਨੇ ਕਿਹਾ ਕਿ ਆਪਣੇ ਕਲਾਕਾਰਾਂ ਦੀ, ਸਾਧੂ ਸੰਤਾਂ ਦੀ ਅਤੇ ਧੀਆਂ ਭੈਣਾਂ ਦੀ ਇੱਜਤ ਕਰਨਾ ਸਿੱਖੋ, ਕਿਉਂਕਿ ਇਹ ਸਭ ਦੇ ਸਾਂਝੇ ਹੁੰਦੇ ਹਨ। ਜੇਕਰ ਤੁਸੀਂ ਇਨ੍ਹਾਂ ਇੱਜਤ, ਸਤਿਕਾਰ ਦੇਵੋਗੇ ਤਾਂ ਹੀ ਤੁਹਾਨੂੰ ਵੀ ਦੁੱਗਣਾ ਮਾਣ ਸਤਿਕਾਰ ਮਿਲੇਗਾ। ਜਿਵੇਂ ਕਰਨ ਔਜਲਾ ਨਾਲ ਵਤੀਰਾ ਹੋਇਆ ਉਹ ਚੰਗਾ ਨਹੀਂ ਹੋਇਆ।

RELATED ARTICLES

Most Popular

Recent Comments