ਨਵੀਂ ਦਿੱਲੀ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਚਾਂਦੀ ਦੀ ਕੀਮਤ 5,100 ਰੁਪਏ ਵਧਣ ਨਾਲ 2.71 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਸਾਲ ਚਾਂਦੀ 41 ਹਜ਼ਾਰ ਰੁਪਏ ਮਹਿੰਗੀ ਹੋਈ। ਇਸੇ ਤਰ੍ਹਾਂ ਸੋਨਾ ਵੀ 740 ਰੁਪਏ ਦੇ ਵਾਧੇ ਨਾਲ 1.59 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਸਰਵਉੱਚ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ।
ਬ੍ਰੇਕਿੰਗ: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਉਛਾਲ, ਚਾਂਦੀ ₹2.71 ਲੱਖ ਪ੍ਰਤੀ ਕਿਲੋ ਅਤੇ ਸੋਨਾ ₹1.59 ਲੱਖ ‘ਤੇ ਪਹੁੰਚਿਆ
RELATED ARTICLES


