HomePunjabi NewsBusinessਸੋਨਾ ਅਤੇ ਚਾਂਦੀ ਫ਼ਿਰ ਤੋਂ ਹੋਏ ਮਹਿੰਗੇ, ਜਾਣੋ ਨਵੀਆਂ ਕੀਮਤਾਂ

ਸੋਨਾ ਅਤੇ ਚਾਂਦੀ ਫ਼ਿਰ ਤੋਂ ਹੋਏ ਮਹਿੰਗੇ, ਜਾਣੋ ਨਵੀਆਂ ਕੀਮਤਾਂ

ਅੱਜ 12 ਦਸੰਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 497 ਰੁਪਏ ਵਧ ਕੇ 78,163 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 77,666 ਰੁਪਏ ਪ੍ਰਤੀ ਦਸ ਗ੍ਰਾਮ ਸੀ। ਚਾਂਦੀ ਵੀ ਅੱਜ 861 ਰੁਪਏ ਵਧ ਕੇ 93,561 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ।

RELATED ARTICLES

Most Popular

Recent Comments