HomePunjabi NewsLiberal Breakingਗੌਤਮ ਗੰਭੀਰ ਟੀਮ ਇੰਡੀਆ ਨਾਲ ਜੁੜਨ ਲਈ ਪਰਤੇ ਆਸਟ੍ਰੇਲਿਆ

ਗੌਤਮ ਗੰਭੀਰ ਟੀਮ ਇੰਡੀਆ ਨਾਲ ਜੁੜਨ ਲਈ ਪਰਤੇ ਆਸਟ੍ਰੇਲਿਆ

ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਆਸਟ੍ਰੇਲੀਆ ਪਰਤ ਗਏ ਹਨ। 26 ਨਵੰਬਰ ਨੂੰ ਗੌਤਮ ਇੱਕ ਪਰਿਵਾਰਕ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰਤ ਗਿਆ ਸੀ। ਗੌਤਮ ਕੈਨਬਰਾ ਵਿੱਚ ਹੋਏ ਦੋ ਦਿਨਾਂ ਗੁਲਾਬੀ ਗੇਂਦ ਅਭਿਆਸ ਮੈਚ ਵਿੱਚ ਟੀਮ ਦਾ ਹਿੱਸਾ ਨਹੀਂ ਸੀ। ਭਾਰਤ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ 6 ਦਸੰਬਰ ਤੋਂ ਐਡੀਲੇਡ ਵਿੱਚ ਖੇਡਿਆ ਜਾਵੇਗਾ।

RELATED ARTICLES

Most Popular

Recent Comments