Saturday, May 18, 2024
HomePunjabi NewsLiberal Breakingਸਾਬਕਾ ਪਾਕਿਸਤਾਨੀ ਤੇਜ ਗੇਂਦਬਾਜ਼ ਆਕਿਬ ਜਾਵੇਦ ਨੂੰ ਸ਼੍ਰੀਲੰਕਾ ਟੀਮ ਨੇ ਬਣਾਇਆ ਆਪਣਾ...

ਸਾਬਕਾ ਪਾਕਿਸਤਾਨੀ ਤੇਜ ਗੇਂਦਬਾਜ਼ ਆਕਿਬ ਜਾਵੇਦ ਨੂੰ ਸ਼੍ਰੀਲੰਕਾ ਟੀਮ ਨੇ ਬਣਾਇਆ ਆਪਣਾ ਕੋਚ

ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੂੰ ਜੂਨ ‘ਚ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਤੇਜ਼ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਕ੍ਰਿਕਟ ਸ਼੍ਰੀਲੰਕਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜਾਵੇਦ ਨੇ 163 ਵਨਡੇ ਅਤੇ 22 ਟੈਸਟ ਖੇਡੇ ਅਤੇ 1992 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਮੈਂਬਰ ਵੀ ਸੀ।

RELATED ARTICLES

Most Popular

Recent Comments