HomePunjabi NewsLiberal Breakingਲੁਧਿਆਣਾ ਲੋਕ ਸਭਾ ਹਲਕੇ ਲਈ ਕਾਂਗਰਸ ਹੁਣ ਇਸ ਉਮੀਦਵਾਰ ਨੂੰ ਲਿਆ ਸਕਦੀ...

ਲੁਧਿਆਣਾ ਲੋਕ ਸਭਾ ਹਲਕੇ ਲਈ ਕਾਂਗਰਸ ਹੁਣ ਇਸ ਉਮੀਦਵਾਰ ਨੂੰ ਲਿਆ ਸਕਦੀ ਹੈ ਚੋਣ ਮੈਦਾਨ ਵਿੱਚ

ਲੋਕ ਸਭਾ ਸੀਟ ਲੁਧਿਆਣਾ ਦੇ ਲਈ ਕਾਂਗਰਸ ਵੱਲੋਂ ਉਮੀਦਵਾਰ ਦਾ ਐਲਾਨ ਕਰਨਾ ਹਜੇ ਬਾਕੀ ਹੈ। ਚਰਚਾ ਸੀ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਾਂਗਰਸ ਵੱਲੋਂ ਲੁਧਿਆਣਾ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਪਰ ਕੁਝ ਵਿਧਾਇਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਦੇ ਬਾਅਦ ਹੁਣ ਚਰਚਾ ਹੈ ਕਿ ਖੰਨਾ ਤੋਂ ਦੋ ਵਾਰੀ ਵਿਧਾਇਕ ਰਹਿ ਚੁੱਕੇ ਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਕਾਂਗਰਸ ਟਿਕਟ ਦੇ ਸਕਦੀ ਹੈ।

RELATED ARTICLES

Most Popular

Recent Comments