HomePunjabi NewsLiberal Breakingਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਅੱਜ ਅਤੇ ਸ਼ਨੀਵਾਰ ਨੂੰ ਧੁੰਦ ਅਤੇ ਕੋਹਰੇ...

ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਅੱਜ ਅਤੇ ਸ਼ਨੀਵਾਰ ਨੂੰ ਧੁੰਦ ਅਤੇ ਕੋਹਰੇ ਦਾ ਅਲਰਟ

ਬ੍ਰੇਕਿੰਗ: ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਅੱਜ ਅਤੇ ਸ਼ਨੀਵਾਰ ਨੂੰ ਕੋਹਰਾ ਛਾਇਆ ਰਹੇਗਾ। ਮੌਸਮ ਵਿਭਾਗ ਨੇ ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਜ਼ਿਲ੍ਹੇ ਹਨ- ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ। ਇਸਦੇ ਨਾਲ, ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਿਤ ਹੋਣ ਦੀ ਸਮੱਸਿਆ ਜਾਰੀ ਹੈ।

RELATED ARTICLES

Most Popular

Recent Comments