HomePunjabi NewsLiberal Breakingਹਲਵਾਰਾ ਹਵਾਈ ਅੱਡੇ ਤੋਂ ਜਲਦੀ ਹੋ ਸਕਦੀਆਂ ਹਨ ਉਡਾਣਾਂ ਸ਼ੁਰੂ

ਹਲਵਾਰਾ ਹਵਾਈ ਅੱਡੇ ਤੋਂ ਜਲਦੀ ਹੋ ਸਕਦੀਆਂ ਹਨ ਉਡਾਣਾਂ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਦਾ ਡਰੀਮ ਪ੍ਰੋਜੈਕਟ ਹਲਵਾਰਾ ਏਅਰਪੋਰਟ ਇਸ ਸਾਲ ਪੂਰਾ ਹੋ ਸਕਦਾ ਹੈ। ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਦਾ ਇੰਤਜ਼ਾਰ ਇਸ ਸਾਲ ਦੇ ਅੰਤ ਤੱਕ ਖਤਮ ਹੋ ਸਕਦਾ ਹੈ, ਜਿਸ ਤਹਿਤ ਏਅਰਫੋਰਸ ਸਟੇਸ਼ਨ ਦੇ ਅੰਦਰਲੇ ਹਿੱਸੇ ਦਾ ਨਿਰਮਾਣ ਕਾਰਜ 30 ਸਤੰਬਰ ਤੱਕ ਮੁਕੰਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

RELATED ARTICLES

Most Popular

Recent Comments