HomePunjabi NewsLiberal Breakingਪੰਜਾਬ ਵਿੱਚ ਭਾਜਪਾ ਆਗੂ ਤੇ ਦਰਜ ਹੋਈ ਐੱਫ ਆਈ ਆਰ

ਪੰਜਾਬ ਵਿੱਚ ਭਾਜਪਾ ਆਗੂ ਤੇ ਦਰਜ ਹੋਈ ਐੱਫ ਆਈ ਆਰ

ਪੁਲਿਸ ਨੇ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਭਾਜਪਾ ਨੇਤਾ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਹਾਲੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲਸ ਉਸ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ। ਭਾਜਪਾ ਨੇਤਾ ਜਤਿੰਦਰ ਗੋਰਾਇਣ ‘ਤੇ ਈਸਾਈ ਧਰਮ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਦਾ ਦੋਸ਼ ਹੈ।

RELATED ARTICLES

Most Popular

Recent Comments