HomePunjabi NewsLiberal Breakingਕਿਸਾਨ ਅੰਦੋਲਨ ਦਾ ਐਲਾਨ, ਭਲਕੇ ਭਾਰਤ ਬੰਦ ਦਾ ਸੱਦਾ

ਕਿਸਾਨ ਅੰਦੋਲਨ ਦਾ ਐਲਾਨ, ਭਲਕੇ ਭਾਰਤ ਬੰਦ ਦਾ ਸੱਦਾ

ਕਿਸਾਨ ਜਥੇਬੰਦੀਆਂ ਵੱਲੋਂ ਸ਼ੁੱਕਰਵਾਰ ਨੂੰ ਦੇਸ਼ ਵਿਆਪੀ ਬੰਦ ਦਾ ਐਲਾਨ ਵੀ ਕੀਤਾ ਗਿਆ ਹੈ। ਕਿਸਾਨਾਂ ਨੇ ਸਪੱਸ਼ਟ ਕਿਹਾ ਕਿ ਭਲਕੇ ਕੋਈ ਵੀ ਬਿਨਾਂ ਕਾਰਨ ਬਾਹਰ ਨਾ ਜਾਵੇ। ਇਸ ਪ੍ਰਦਰਸ਼ਨ ‘ਚ ਸਿਰਫ 4 ਲੋਕਾਂ ਨੂੰ ਹੀ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਜਿਸ ਵਿੱਚ ਪਹਿਲਾਂ ਐਂਬੂਲੈਂਸ ਜਾਂ ਮੈਡੀਕਲ ਐਮਰਜੈਂਸੀ, ਇਮਤਿਹਾਨ ਲਈ ਜਾਣ ਵਾਲੇ ਵਿਦਿਆਰਥੀ, ਦਿੱਲੀ ਏਅਰਪੋਰਟ ਤੇ ਵਿਆਹ ਸਮਾਗਮਾਂ ਵਿੱਚ ਜਾਣ ਵਾਲੇ ਲੋਕ। ਕਿਸੇ ਹੋਰ ਨੂੰ ਹਾਈਵੇਅ ਜਾਂ ਟ੍ਰੈਫਿਕ ਜਾਮ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

RELATED ARTICLES

Most Popular

Recent Comments