ਪੰਜਾਬ ਵਿੱਚ ਅਗਲੇ 4-5 ਦਿਨਾਂ ਦੌਰਾਨ ਲੋਕਾਂ ਨੂੰ ਭਾਰੀ ਗਰਮੀ ਅਤੇ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। PSPCL ਨੇ ਸਿਸਟਮ ਦੇ ਨਵੀਨੀਕਰਨ ਲਈ 26 ਅਪ੍ਰੈਲ ਤੱਕ 8 ਤੋਂ 10 ਘੰਟੇ ਦੇ ਕੱਟਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ‘ਹੀਟਵੇਵ’ ਦਾ ਯੈਲੋ ਅਲਰਟ ਜਾਰੀ ਕਰਦਿਆਂ ਤਾਪਮਾਨ 40 ਡਿਗਰੀ ਤੱਕ ਪਹੁੰਚਣ ਦੀ ਚੇਤਾਵਨੀ ਦਿੱਤੀ ਹੈ।
ਪੰਜਾਬ ‘ਚ ਗਰਮੀ ਅਤੇ ਬਿਜਲੀ ਕੱਟਾਂ ਦੀ ਦੋਹਰੀ ਮਾਰ; 26 ਅਪ੍ਰੈਲ ਤੱਕ ਲੱਗਣਗੇ ਲੰਬੇ ਕੱਟ, ਹੀਟਵੇਵ ਦਾ ਅਲਰਟ ਜਾਰੀ
RELATED ARTICLES


