HomePunjabi NewsLiberal Breakingਬਜ਼ੁਰਗਾਂ ਤੇ ਅੰਗਹੀਣ ਵੋਟਰਾਂ ਦੇ ਲਈ ਘਰ ਘਰ ਜਾ ਕੇ ਵੋਟਾਂ ਪਾਉਣ...

ਬਜ਼ੁਰਗਾਂ ਤੇ ਅੰਗਹੀਣ ਵੋਟਰਾਂ ਦੇ ਲਈ ਘਰ ਘਰ ਜਾ ਕੇ ਵੋਟਾਂ ਪਾਉਣ ਦਾ ਸਿਲਸਿਲਾ ਅੱਜ ਤੋਂ ਸ਼ੁਰੂ

ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਇਕ ਜੂਨ ਨੂੰ ਹੋਣੀਆਂ ਹਨ । ਪਰ ਇਸ ਤੋਂ ਪਹਿਲਾਂ ਬਜ਼ੁਰਗਾਂ ਤੇ ਅੰਗਹੀਣ ਵੋਟਰਾਂ ਦੇ ਲਈ ਘਰ ਘਰ ਜਾ ਕੇ ਵੋਟਾਂ ਪਾਉਣ ਦਾ ਸਿਲਸਿਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਲੁਧਿਆਣਾ ਜ਼ਿਲ੍ਹੇ ‘ਚ 38,741 ਅੰਗਹੀਣ ਤੇ ਬਜ਼ੁਰਗ ਵੋਟਰ ਪੰਜਾਬ ‘ਚ ਕੁੱਲ 2.14 ਕਰੋੜ ਵੋਟਰ ਹਨ।

RELATED ARTICLES

Most Popular

Recent Comments