HomePunjabi NewsLiberal Breakingਆਪ ਉਮੀਦਵਾਰ ਦੇ ਦੇਵਮਾਨ ਨੇ ਸਾਬਕਾ ਸੀਐਮ ਅਮਰਿੰਦਰ ਸਿੰਘ ਤੇ ਕੱਸਿਆ ਤੰਜ

ਆਪ ਉਮੀਦਵਾਰ ਦੇ ਦੇਵਮਾਨ ਨੇ ਸਾਬਕਾ ਸੀਐਮ ਅਮਰਿੰਦਰ ਸਿੰਘ ਤੇ ਕੱਸਿਆ ਤੰਜ

ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇਵ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਸਿਆਸੀ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਤਨੀ ਪਰਨੀਤ ਕੌਰ ਕਦੇ ਵੀ ਨਾਭਾ ਇਲਾਕੇ ਵਿੱਚ ਨਹੀਂ ਆਏ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਪਤਨੀ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਇਲਾਕੇ ਨੂੰ ਲੈ ਕੇ ਕਿੰਨੇ ਕ ਗੰਭੀਰ ਹਨ।

RELATED ARTICLES

Most Popular

Recent Comments