More
    HomePunjabi NewsLiberal Breakingਬ੍ਰੇਕਿੰਗ: ਸਖ਼ਤੀ ਦੇ ਬਾਵਜੂਦ 'ਆਪ' ਨਾਲ ਖੜ੍ਹੇ ਵਿਧਾਇਕ ਪਠਾਣਮਾਜਰਾ; ਕਿਹਾ- ਪਾਰਟੀ ਕੱਢੇਗੀ...

    ਬ੍ਰੇਕਿੰਗ: ਸਖ਼ਤੀ ਦੇ ਬਾਵਜੂਦ ‘ਆਪ’ ਨਾਲ ਖੜ੍ਹੇ ਵਿਧਾਇਕ ਪਠਾਣਮਾਜਰਾ; ਕਿਹਾ- ਪਾਰਟੀ ਕੱਢੇਗੀ ਤਾਂ ਹੀ ਹੋਰ ਰਾਹ ਲੱਭਾਂਗਾ

    ਪਟਿਆਲਾ: ਆਮ ਆਦਮੀ ਪਾਰਟੀ ਅਤੇ ਸਰਕਾਰ ਵੱਲੋਂ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪ੍ਰਤੀ ਸਖ਼ਤ ਰੁਖ਼ ਦੇ ਬਾਵਜੂਦ ਉਹ ਪਾਰਟੀ ਨਾਲ ਖੜ੍ਹੇ ਹਨ। ਉਨ੍ਹਾਂ ਨੇ ਕਿਸੇ ਹੋਰ ਸਿਆਸੀ ਪਾਰਟੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਖ਼ੁਦ ਬਾਹਰ ਕੱਢਦੀ ਹੈ, ਤਾਂ ਹੀ ਉਹ ਕੋਈ ਹੋਰ ਰਾਹ ਲੱਭਣਗੇ, ਫਿਲਹਾਲ ਉਹ ‘ਆਪ’ ਨਾਲ ਹਨ।

    RELATED ARTICLES

    Most Popular

    Recent Comments