HomePunjabi NewsLiberal Breakingਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੂੰ ਮਿਲੇਗੀ ਨਵੀਂ ਕੈਬਨਟ

ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੂੰ ਮਿਲੇਗੀ ਨਵੀਂ ਕੈਬਨਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫਾ ਦੇਣ ਤੋਂ ਬਾਅਦ ਆਤਿਸ਼ੀ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਆਤਿਸ਼ੀ ਨੂੰ ਨਵੀਂ ਕੈਬਨਟ ਵੀ ਮਿਲੇਗੀ। ਆਤਿਸ਼ੀ ਦੇ ਨਾਲ ਪੰਜ ਹੋਰ ਮੰਤਰੀ ਵੀ ਆਪਣੇ ਅਹੁਦੇ ਦੀ ਸੌਹ ਚੁੱਕਣਗੇ ਇਹ ਸੰਹੁ ਚੁੱਕ ਸਮਾਗਮ 21 ਸਤੰਬਰ ਨੂੰ ਹੋਵੇਗਾ। ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਇਮਰਾਨ ਹੁਸੈਨ ਤੇ ਮੁਕੇਸ਼ ਅਹਲਾਵਤ ਕੈਬਨਿਟ ਮੰਤਰੀ ਵਜੋਂ ਚੁੱਕਣਗੇ ਸਹੁੰ।

RELATED ARTICLES

Most Popular

Recent Comments